ਹੜ੍ਹ ਬਣਿਆ ਕਾਲ, 44 ਲੋਕਾਂ ਦੀ ਲਈ ਜਾਨ,ਅਜੇ ਵੀ ਨਹੀਂ ਥਮ ਰਿਹਾ ਕਹਿਰ, ਲੋਕਾਂ 'ਚ ਦਹਿਸ਼ਤ ਦਾ ਮਾਹੌਲ|OneIndia Punjabi

2023-07-31 1

ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ 'ਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਪਿੰਡ ਕਾਲੂਵਾਲਾ 'ਚ ਹੜ੍ਹ ਨੇ ਲੋਕਾਂ ਦਾ ਬੇਹੱਦ ਨੁਕਸਾਨ ਕੀਤਾ ਹੈ | ਹੁਣ ਤੱਕ ਕਈ ਲੋਕਾਂ ਦੇ ਘਰ ਢਹਿ ਚੁੱਕੇ ਹਨ ਤੇ ਕਿਸਾਨਾਂ ਦੀਆਂ ਫਸਲ ਬਰਬਾਦ ਹੋ ਗਈਆਂ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਸਤਲੁਜ ਦਰਿਆ ਦੇ ਓਵਰਫਲੋਅ ਹੋਣ ਕਾਰਨ ਖੇਤੀਬਾੜੀ ਅਤੇ ਰਿਹਾਇਸ਼ੀ ਖੇਤਰ ਹੜ੍ਹ ਦੀ ਮਾਰ ਹੇਠ ਆ ਗਏ ਹਨ। ਪਿੰਡ ਦੇ ਕਈ ਇਲਾਕਿਆਂ 'ਚ ਦਰਿਆ ਦਾ ਪਾਣੀ ਭਰ ਜਾਣ ਤੋਂ ਬਾਅਦ, ਕਈ ਪਿੰਡ ਵਾਸੀ ਸਰਕਾਰੀ ਪ੍ਰਾਇਮਰੀ ਸਕੂਲ 'ਚ ਲੱਗੇ ਰਾਹਤ ਕੈਂਪ ਵਿੱਚ ਚਲੇ ਗਏ ਸਨ।
.
Flood turned into famine, 44 people lost their lives, the fury is still not abating, there is an atmosphere of panic among the people.
.
.
.
#punjabnews #floods #floodinpunjab